Monday, July 16, 2012

ਜੇ ਛੱਡ ਕੇ ਤੁਰ ਜਾਏ ਯਾਰ


ਜਿਹਦੇ ਦਿਲ ਵਿਚ ਹੋਵੇ ਚੋਰ ੳਹਦੇ ਲੲੀ ਨਾ ਲੜੀਏ,
ਜੇ ਦਿਲ ਹੋਵੇ ਕਮਜੋਰ ਮੁਹੱਬਤ ਨਾ ਕਰੀਏ,
ਹਰ ਵਕਤ ਦਿਲ ਨੂੰ ਏਹੀ ਸਮਝਾੲੀਦਾ
ਜੇ ਛੱਡ ਕੇ ਤੁਰ ਜਾਏ ਯਾਰ ਮਗਰ ਨਹੀ ਜਾੲੀਦਾ 


by
jimpy_virk 

No comments:

Post a Comment