ਉਚੀ ਸੋਚ ਨੂੰ ਮਨ ਵਿੱਚ ਧਾਰ ਬੰਦੇ,
ਧਰਮ, ਜਾਤ ਦਾ ਕਾਹਦਾ ਮਾਣ ਬੰਦੇ ?
ਕੋਈ ਹਿੰਦੂ, ਸਿਖ ਨਾ ਮੁਸਲਮਾਨ ਬੰਦੇ,
ਜਾਤਾਂ ਦੀ ਪੂਜਾ ਕਰਨ ਵਾਲੇ,
ਹਰ ਖੂਨ ਦਾ ਰੰਗ ਹੈ ਲਾਲ ਬੰਦੇ |
ਪਿਆਰ ਨਾਲ ਰਹਿਦਿਆਂ ਨੂੰ ਦੇਖ ਕੇ,
ਇਕ ਦਿਨ ਸੋਚੋਗੇ ਜਰੂਰ,
ਕਿ ਕਾਸ਼ ਅਸੀਂ ਵੀ ਇਨਸਾਨ ਹੁੰਦੇ !!
ਧਰਮ, ਜਾਤ ਦਾ ਕਾਹਦਾ ਮਾਣ ਬੰਦੇ ?
ਕੋਈ ਹਿੰਦੂ, ਸਿਖ ਨਾ ਮੁਸਲਮਾਨ ਬੰਦੇ,
ਜਾਤਾਂ ਦੀ ਪੂਜਾ ਕਰਨ ਵਾਲੇ,
ਹਰ ਖੂਨ ਦਾ ਰੰਗ ਹੈ ਲਾਲ ਬੰਦੇ |
ਪਿਆਰ ਨਾਲ ਰਹਿਦਿਆਂ ਨੂੰ ਦੇਖ ਕੇ,
ਇਕ ਦਿਨ ਸੋਚੋਗੇ ਜਰੂਰ,
ਕਿ ਕਾਸ਼ ਅਸੀਂ ਵੀ ਇਨਸਾਨ ਹੁੰਦੇ !!
by
harpreet harjas
No comments:
Post a Comment