Wednesday, July 18, 2012

ਕੀ ਪੁੱਛਦੇ ਹੋ


ਕੀ ਪੁੱਛਦੇ ਹੋ, ਕਿੱਥੇ ਵੱਸਦੇ ਹਾਂ? 
ਸਾਡੇ ਸ਼ਹਿਰ ਦਾ ਨਾਮ ਜੁਦਾਈ ਏ,
ਜ਼ਿਲਾ ਹਿਜਰ ਨਗਰ, ਤਹਿਸੀਲ ਜ਼ਫਾ, 
'ਤੇ ਡਾਕਖ਼ਾਨਾ ਰੁਸਵਾਈ ਏ,
ਗਲੀ ਦਿਲ ਵਾਲੀ, ਮੁੱਹਲਾ ਬੇਦਰਦਾ, 
ਵਿੱਚ ਮਾਸੂਮ ਨੇ ਕੁੱਲੀ ਪਾਈ ਏ,
ਏਥੇ ਅੱਜਕੱਲ ਆਸ਼ਿਕ ਮਿਲ ਸਕਦਾ, 
ਬੈਠਾ ਦਰਦਾਂ ਦੀ ਮਹਿ਼ਫਿਲ ਲਾਈ ਏ

by
dalvinder sidhu

No comments:

Post a Comment