Saturday, May 26, 2012

ਤਨਹਾਈ




 ਮੇਰਾ ਕੀ...... ਹੈ ਤੇ ਕੀ........ ਸੀ, 
ਜੋ ਗੁੰਮ .........ਜਾਏਗਾ.........।
ਮੇਰੇ ਮਰਜਾਣੇ ਦਾ ਗਮਾ ਤੋ ਸਿਵਾ ,
ਕਿਸੇ ਨਾਲ ਕੀ ਰਿਸ਼ਤਾ ਬਣ ਪਾਏਗਾ।
ਮੈ ਹਾਂ ਇਕੱਲਾ ਤੇ ਸਾਇਦ ਰਹਾਂ ਵੀ ਇਕੱਲਾ ,
ਮੇਰੀ ਤਨਹਾਈ ਮੇਰੇ ਤੋ ਕੋਈ ਕਿੰਝ ਖੋ ਪਾਏਗਾ।

ਉਹ ਵੀ ਮੇਰੇ ਵਾਂਗ ਹੀ ਨਿਰਾਸ਼ਾ ਚ ਘਿਰਕੇ,
ਮੇਰੇ ਕੋਲੋ ਖਾਲ੍ਹੀ ਹੱਥ ਪਰਤ ਜਾਏਗਾ।


by
 ਯਸ਼ਿੰਦਰਪਾਲ ਸਿੰਘ

No comments:

Post a Comment