Thursday, April 12, 2012

ਦਿਲ ਦੇ ਬਾਗਾਂ ਦੀ ਬਹਾਰ


ਸਾਡੇ ਦਿਲ ਦਿਆਂ ਬਾਗਾਂ ਦੀ ਬਹਾਰ ਏ ਤੂੰ ,
ਸਾਡੇ ਮਨ ਦੇ ਖਿਆਲਾਂ ਦੀ ਸਰਕਾਰ ਏ ਤੂੰ |
ਤੂੰ ਤੇ ਸਾਡੀ ਸੋਚ ਦਾ ਫੁੱਲ਼ ਏਂ,,,,,,,,,,,,,
ਸਾਡੀ ਜਿੰਦਗੀ ਦਾ ਤੇ ਸਿੰਗਾਰ ਏਂ ਤੂੰ |
by
harpreet harjas

No comments:

Post a Comment