Sunday, April 22, 2012

ਕੀ ਫਾਇਦਾ

ਮੇਰੇ ਦਿਲ ਦੇ ਦਰਵਾਜ਼ੇ ਤੇ,
ਹੁਣ ਦਸਤ
ਕ ਦੇਣ ਦਾ ਕੀ ਫਾਇਦਾ...
ਅਸੀਂ ਦਰਦਾਂ ਦੇ ਦਰਿਆ ਬਣਗੇ,
ਇਹ ਵਹਿਣ ਕਦੇ ਵੀ ਰੁਕਣੇ ਨਹੀਂ...

ਮੇਰੇ ਨੈਣੋਂ ਵਗਦੇ ਹੰਝੂਆਂ ਨੂੰ,
 ਹੁਣ ਪੂੰਝ ਦੇਣ ਦਾ ਕੀ ਫਾਇਦਾ... 
ਇਨ੍ਹਾਂ ਦੀ ਮੰਜ਼ਿਲ ਮੌਤ ਹੁੰਦੀ,
ਫਿਰ ਬੰਨ੍ ਲਾਉਣ ਦਾ ਕੀ ਫਾਇਦਾ...

No comments:

Post a Comment